ਸੋਨਾ ਸੋਨੇ ਪਟੋਲੇ ਲੱਖਾਂ
ਸੋਨਾ ਸੋਨੇ ਪਟੋਲੇ
ਆਏ ਤੱਕਦਿਆਂ ਰੇਂਦੀਆਂ ਅੱਖਾਂ
ਆਏ ਤੱਕਦਿਆਂ ਰੇਂਦੀਆਂ
Yeah...
ਹੋ
Wassup!
She put up a show
Unless I'm impress, Baby I gotta go
I won't mind tell you that I take you floor
But tonight no bites, Cause the wife will know
ਸੋਨਾ ਸੋਨੇ ਪਟੋਲੇ ਲੱਖਾਂ
ਸੋਨਾ ਸੋਨੇ ਪਟੋਲੇ ਲੱਖਾਂ
ਆਏ ਤੱਕਦਿਆਂ ਰੇਂਦੀਆਂ ਅੱਖਾਂ
ਆਏ ਤੱਕਦਿਆਂ ਰੇਂਦੀਆਂ ਅੱਖਾਂ
ਮੈਂ ਕਿ ਦੱਸਾਂ ਆਪਣੀ ਵੀ
ਆਏ ਛਾਂ ਕਰਦਾ ਹੈ ਤਾਰੀਫ਼
ਹੋ ਮੇਰੇ ਹੁਸਨ ਦੇ ਕੋਨੇ
ਹੋ ਕੋਨੇ ਕੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਏ ਦੁਨੀਆਂ, ਏ ਦੁਨੀਆਂ ਪਿੱਤਲ ਦੀ
ਏ ਦੁਨੀਆਂ ਪਿੱਤਲ ਦੀ
ਏ ਦੁਨੀਆਂ ਪਿੱਤਲ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਗੋਰੇ ਗੋਰੇ ਪੈਰਾਂ ਵਿਚ, ਨੱਚਦੀ ਨੂੰ pain ਹੋਵੇ
ਲਾਵਾਂ ਜੰਡੂ ਬਾਲਮ ਸੋਨੀਏ, Yeah
ਲਾਵਾਂ ਜੰਡੂ ਬਾਲਮ ਸੋਨੀਏ
ਬਾਂਹ ਵਿਚ ਮੇਰੀ ਅੱਜ ਕਾਰਲੇ ਆਰਾਮ ਸੋਨੀਏ, ਸੋਨੀਏ
ਗੋਰੇ ਗੋਰੇ ਪੈਰਾਂ ਵਿਚ, ਨੱਚਦੀ ਨੂੰ pain ਹੋਵੇ
ਲਾਵਾਂ ਜੰਡੂ ਬਾਲਮ ਸੋਨੀਏ, Yeah
ਲਾਵਾਂ ਜੰਡੂ ਬਾਲਮ ਸੋਨੀਏ
ਬਾਂਹ ਵਿਚ ਮੇਰੀ ਅੱਜ ਕਾਰਲੇ ਆਰਾਮ ਸੋਨੀਏ, ਸੋਨੀਏ
ਚਮਕ ਚਮਕ ਮੇਰੀਆਂ
ਮੈਂ ਚਮ ਚਮ ਕਰਕੇ ਚਮਕ
ਲਾਵਾ ਜੰਡੂ ਬਾਲਮ ਜੀ ਨੱਚਦੇ
ਨੱਚਦੇ ਪੈਜਾਂ ਥਾਮਕਾਂ
ਚਮਕ ਚਮਕ ਮੇਰੀਆਂ
ਮੈਂ ਚਮ ਚਮ ਕਰਕੇ ਚਮਕ
ਲਾਵਾ ਜੰਡੂ ਬਾਲਮ ਜੀ ਨੱਚਦੇ
ਨੱਚਦੇ ਪੈਜਾਂ ਥਾਮਕਾਂ
ਮੇਰੇ ਹੀ ਚਰਚੇ, ਮੇਰੇ ਆਹੈਂ ਗੱਲਾਂ
ਜਾਗ ਸਾਰਾ ਕਰਦਾ ਨੀ ਬਾਰ ਬਾਰ ਵੇ
ਏ ਦੁਨੀਆਂ, ਏ ਦੁਨੀਆਂ ਪਿੱਤਲ ਦੀ
ਏ ਦੁਨੀਆਂ ਪਿੱਤਲ ਦੀ
ਏ ਦੁਨੀਆਂ ਪਿੱਤਲ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹਿਰਨੀ ਵਰਗੀ ਚਾਲ ਮੇਰੀ ਤੇ
ਨਾਗਿਨ ਵਰਗੀਆਂ ਗੁਟਾਂ
ਮੈਨੂੰ ਵੇਖ ਕੇ ਲੱਗ ਦੀਆਂ
ਆਏ ਸਾਵਾਂ ਦੀਆ ਰੁੱਤਾਂ
ਹਿਰਨੀ ਵਰਗੀ ਚਾਲ ਮੇਰੀ ਤੇ
ਨਾਗਿਨ ਵਰਗੀਆਂ ਗੁਟਾਂ
ਮੈਨੂੰ ਵੇਖ ਕੇ ਲੱਗ ਦੀਆਂ
ਆਏ ਸਾਵਾਂ ਦੀਆ ਰੁੱਤਾਂ
ਖੁਲ ਜਾਵਾਂ ਸਦਕੇ, ਚੁਮ ਲੈਂਦੇ ਵੱਧ ਕੇ
ਮੈਂ ਤਾਂ ਸ਼ਰਮਾਵਣ ਹੈ ਬਾਰ ਬਾਰ ਵੇ
ਏ ਦੁਨੀਆਂ, ਏ ਦੁਨੀਆਂ ਪਿੱਤਲ ਦੀ
ਏ ਦੁਨੀਆਂ ਪਿੱਤਲ ਦੀ
ਏ ਦੁਨੀਆਂ ਪਿੱਤਲ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ
ਹੋ Baby doll ਮੈਂ ਸੋਨੇ ਦੀ